May 27, 2024

New Punjabi Songs 2024 | Panjabi (Official Video) Arjan Dhillon | Latest Punjabi Songs 2024



Subscribe Now:- https://shorturl.at/JhclH. Song Credits Title – Punjabi Singer/Lyrics/Composer – Arjan Dhillon Music – Mxrci …

More Details

One thought on “New Punjabi Songs 2024 | Panjabi (Official Video) Arjan Dhillon | Latest Punjabi Songs 2024

  1. ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  2. ਸਿਰਾ ਗੱਲਬਾਤ ਸਿਰਾ ਗੱਲਬਾਤ,
    ਬਹੁਤੀ ਤਗੜੀ ਗੱਲ ਆਖੀਂ । ਪੰਜਾਬੀ ਨੂੰ ਕਿਹੜੇ ਤਰੀਕੇ ਨਾਲ ਅਹਿਮੀਅਤ ਦੇਣੀ ਇਹ ਅਰਜੁਨ ਹੀ ਜਾਣਦਾ ਆ ।

  3. ਓ ਭਰਾਵਾ ਕਿਸੇ ਗਾਣੇ ਚ ਤਾਂ ਮਿਊਜ਼ਿਕ ਚੇਂਜ ਕਰਲਾ, ਕਦੋਂ ਤਕ ਇੱਕੋ ਨਾਲ ਗੁਜ਼ਾਰਾ ਕਰੇਗਾ

  4. ਦਿਲ ਖੁਸ਼ ਹੋ ਜਾਂਦਾ bhi ਤੇਰੇ ਗੀਤ ਸੁਣ ਕੇ ਕਿਉਂਕਿ ਤੂੰ ਪੰਜਾਬ ਅਤੇ ਮਾਂ ਬੋਲੀ ਦੀ ਗੱਲ ਕਰਦਾ ਤਾਂ ਵੀ ਲੋਕ ਇਨੀ ਸਪੋਰਟ ਨਹੀਂ ਕਰਦੇ ?
    ✅ਉਹ ਗੱਲਾਂ ਪੰਜਾਬ ਬਚਾਉਣ ਦੀਆਂ ਕਰਦੇ ਨੇ ਤੇ ਵਧੀਆ ਲੋਕਾਂ ਨੂੰ ਸਪੋਰਟ ਨਹੀਂ ਕਰਦੇ❤

  5. ਬਹੁਤ ਵਧੀਆ ਇਕਲਾ ਇਕਲਾ ਸ਼ਬਦ ਸਮਝ ਆਉਦਾ ਹੈ ਰੱਬ ਸਬ ਦਾ ਭਁਲਾ ਕਰੇ❤❤love you baki like sannu vi kar diya karoਬਹੁਤ ਵਧੀਆ ਇਕਲਾ ਇਕਲਾ ਸ਼ਬਦ ਸਮਝ ਆਉਦਾ ਹੈ ਰੱਬ ਸਬ ਦਾ ਭਁਲਾ ਕਰੇ❤❤love you baki like sannu vi kar diya karo

  6. ਇਹ ਤਾਂ ਬਹੁਤ ਵੱਡੀ ਕਮੀ ਸੀ ਬਾਬੇ ਜਿਹੜਾ ਉਹ ਪੰਜਾਬੀ ਨੀ ਸੀ ਬੋਲਦੀ
    LOVE U SARE ਨੂੰ ਵੀਰਾ ਦਾ PUNJABI ਨੂੰ ਪਿਆਰ ਕਰਦੇ ਰਹੋ।
    ਲਵ ਯੂ ਐੱਲ ???✍️??

Leave a Reply

Your email address will not be published. Required fields are marked *